GhaintPunjab Logo

Exclusive: Nikka Zaildar 3 Confirmed, Here's Who Will Be Leading This Time




By: Prakriti | August 8, 2018

It is surely raining movies in 2018 where each month there are so many releases lined up and along with them nearly everyday, makers are announcing new films.

This certainly is a delightful treat for the Punjabi audience as well as the critics. More movies, more subjects and more genres and to top it all, new talent trying their luck at the Punjabi box office. 

But what we want to tell you this time is an exclusive from a film that has already received recognition from its audiences for the original as well as the sequel.

The team of Nikka Zaildar is all set to shoot part 3. Yes! This is a confirmed news. The same team is working on Nikka Zaildar 3 and they would be shooting for the movie from January – February 2019, in rural Punjab. The original team has been kept intact for part 3 as well.

Simerjit Singh will be directing the movie, Jagdeep Sidhu has penned the scripts and the lead faces of the movie will be Ammy Virk and Sonam Bajwa. Nirmal Rishi would also be seen playing a pivotal role, very much like the ones she played in the prequel. Sources reveal that the movie would be setup in a rural background but won’t be a period drama like Nikka Zaildar 2. The first one was released in 2016 and the second part came in 2017. Both the movies had an all together different storyline, though in both the parts, the team was nearly the same.

We hope that the team has something interesting and engaging to present in the name of this series. The title could get the audience to the theaters but the real reports come to light after the first day. 

Read in Punjabi:

2018 ਵਿੱਚ ਹਰ ਮਹੀਨੇ ਕੋਈ ਨਾ ਕੋਈ ਫ਼ਿਲਮ ਰਿਲੀਜ਼ ਹੋ ਰਹੀ ਹੈ। ਏਦਾਂ ਲੱਗਦਾ ਜਿਵੇਂ ਫ਼ਿਲਮਾਂ ਦਾ ਹੜ੍ਹ ਆਗਿਆ ਹੋਵੇ। ਹਰ ਰੋਜ਼ ਨਿਰਮਾਤਾਵਾਂ ਵੱਲੋਂ ਨਵੀਆਂ ਫ਼ਿਲਮਾਂ ਦਾ ਐਲਾਨ ਕੀਤਾ ਜਾਂਦਾ ਹੈ ।

ਪੰਜਾਬੀ ਫ਼ਿਲਮਾਂ ਦੇ ਸ਼ੌਂਕੀਆਂ ਲਈ ਹੈ ਤਾਂ ਇਹ ਇੱਕ ਸੌਗਾਤ ਵਾਂਗ ਤੇ ਨਾਲ ਨਾਲ ਫਿਲਮ ਕ੍ਰਿਟਿਕਸ ਲਾਏ ਵੀ । ਨਵੀਆਂ ਫ਼ਿਲਮਾਂ, ਨਵੇਂ ਵਿਸ਼ੇ ਅਤੇ ਹੋਰ ਨਵੀਆਂ ਸ਼ੈਲੀਆਂ ਤੇ ਨਵੇਂ ਕਲਾਕਾਰ ਦਿਨੋਂ ਦਿਨ ਪੰਜਾਬੀ ਬਾਕਸ ਆਫ਼ਿਸ 'ਤੇ ਆਪਣੀ ਕਿਸਮਤ ਅਪਣਾ ਰਹੇ ਹਨ।

ਪਰ ਅਸੀਂ ਤੁਹਾਨੂੰ ਉਸ ਫ਼ਿਲਮ ਵਾਰੇ ਦੱਸਣਾ ਚਾਹ ਰਹੇ ਹਾਂ ਜਿਸ ਫ਼ਿਲਮ ਨੇ ਪਹਿਲਾਂ ਹੀ ਆਪਣੇ ਦਰਸ਼ਕਾਂ ਵਲ਼ੋਂ ਇਸੀ ਫ਼ਿਲਮ ਦੇ ਸਿਕੀਵਲ ਤੋਂ ਮਾਨਤਾ ਪ੍ਰਾਪਤ ਕੀਤੀ ਹੋਈ ਹੈ।

ਨਿੱਕਾ ਜ਼ੈਲਦਾਰ ਦੀ ਟੀਮ ਨਿੱਕਾ ਜ਼ੈਲਦਾਰ ਭਾਗ - 3 ਦੀ ਸ਼ੂਟਿੰਗ ਕਰਨ ਲਈ ਪੂਰੇ ਤਿਆਰ ਹਨ। ਹਾਂਜੀ ਇਹ ਖ਼ਬਰ ਪੱਕੀ ਹੈ। ਪੁਰਾਣੀ ਟੀਮ ਹੀ ਭਾਗ 3 ਦੀ ਸ਼ੂਟਿੰਗ ਕਰੇਗੀ ਤੇ ਇਸ ਫ਼ਿਲਮ ਦੀ ਸ਼ੂਟਿੰਗ ਜਨਵਰੀ ਜਾ ਫਰਵਰੀ 2019 ਵਿੱਚ ਪੇਂਡੂ ਪੰਜਾਬ ਚ ਸ਼ੁਰੂ ਕਰ ਦਿੱਤੀ ਜਾਵੇਗੀ। ਅਸਲ ਟੀਮ ਨੂੰ ਭਾਗ- 3 ਦੇ ਨਾਲ ਨਾਲ ਵੀ ਬਰਕਰਾਰ ਰੱਖਿਆ ਗਿਆ ਹੈ।

ਸਿਮਰਜੀਤ ਸਿੰਘ ਵੱਲੋਂ ਇਹ ਫ਼ਿਲਮ ਡਾਇਰੈਕਟ ਕੀਤੀ ਜਾਵੇਗੀ , ਜਗਦੀਪ ਸਿੱਧੂ ਵੱਲੋਂ ਇਹ ਫ਼ਿਲਮ ਨੂੰ ਲਿਖਿਆ ਗਿਆ ਹੈ ਅਤੇ ਮੁੱਖ ਚਿਹਰੇ ਵਜੋਂ ਐਮੀ ਵਿਰ੍ਕ ਤੇ ਸੋਨਮ ਬਾਜਵਾ ਦਿਖਾਈ ਦੇਣਗੇ। ਨਿਰਮਲ ਰਿਸ਼ੀ ਵੀ ਇਸ ਵਿੱਚ ਇੱਕ ਰੋਲ ਅਦਾ ਕਰਨਗੇ ਜਿਨ੍ਹਾਂ ਦੀ ਪਿਛਲੀ ਫ਼ਿਲਮ ਵਿੱਚ ਅਦਾਕਾਰੀ ਨੂੰ ਪਸੰਦ ਕੀਤਾ ਗਿਆ ਸੀ।
ਸੂਤਰਾਂ ਤੋਂ ਪਤਾ ਲੱਗਦਾ ਹੈ ਕਿ ਇਹ ਫ਼ਿਲਮ ਪੇਂਡੂ ਪਿਛੋਕੜ ਵਿੱਚ ਸਥਾਪਤ ਕੀਤੀ ਜਾਵੇਗੀ, ਪਰ ਨਿੱਕਾ ਜ਼ੈਲਦਾਰ 2 ਵਰਗੀ ਨਹੀਂ ਹੋਵੇਗੀ। ਪਹਿਲਾ ਹਿੱਸਾ ਇਸ ਫ਼ਿਲਮ ਦਾ 2016 ਵਿੱਚ ਰਿਲੀਜ਼ ਹੋਇਆ ਸੀ ਅਤੇ ਦੂਜਾ ਹਿੱਸਾ 2017 'ਚ ਆਇਆ ਸੀ। ਦੋਵੇਂ ਫ਼ਿਲਮਾਂ' ਚ ਵੱਖਰੀ ਵੱਖਰੀ ਕਹਾਣੀ ਸੀ, ਹਾਲਾਂਕਿ ਦੋਵੇਂ ਹਿੱਸਿਆਂ ਵਿਚ ਟੀਮ ਲਗਭਗ ਇੱਕ ਸਮਾਨ ਸੀ।
ਅਸੀਂ ਆਸ਼ਾ ਕਰਦੇ ਹਾਂ ਕਿ ਟੀਮ ਇਸ ਵਾਰ ਕੁੱਝ ਦਿਲਚਸਪ ਕਹਾਣੀ ਲੈ ਕਰ ਆਵੇਗੀ। ਇਸ ਫ਼ਿਲਮ ਦਾ ਟਾਈਟਲ ਭਾਵੇਂ ਲੋਕਾਂ ਨੂੰ ਸਿਨੇਮਾ ਘਰਾਂ ਤਕ ਲੈ ਜਾਵੇਗਾ ਪਰ ਅਸਲੀ ਰਿਪੋਰਟ ਤਾਂ ਫ਼ਿਲਮ ਦੇ ਰਿਲੀਜ਼ ਹੋਣ ਤੇ ਪਹਿਲੇ ਦਿਨ ਹੀ ਪਤਾ ਲੱਗੇਗੀ।

Leave A Reply


 

© All Rights are Reserved 2017.