GhaintPunjab Logo

Rakhi Sawant's Recent Statement About Punjabis Is Not Very Appealing!




By: Prakriti | August 9, 2018

The sensational and seductive controversial Queen Rakhi Sawant makes sure that she stays in the limelight for whatever reason. One can't forget her infamous kissing incident with singer Mika and then the way she became vocal about actress Sunny Leone.

Now, she is entering Punjabi industry and the project is already on floor.

Rakhi was recently shooting for a punjabi song with singer Sukha Delhi Wala. Sukha is not very famous in the region but these guys are surely making a video we won’t forget. More than the singer, our eyes were glued to what Rakhi was wearing in the video. 

Have a look at the little bit of what we could manage from the sets.

'

In an interview to the media Rakhi again blurted out her usual controversial statements and left a message for the Punjabi audience saying "I am here in Punjab to help the Punjabis get rid of drugs". She further said that she'll be the only drug and she will eradicate chitta from Punjab!

Well, she has said all this to garner a lot of limelight but it can surely backlash at her. Drug addiction is a very serious issue.

Check out one of her interactions with media HERE

Read in Punjabi:

ਕੌਂਟਰੋਵਰਸਲ ਕੂਈਨ ਰਾਖੀ ਸਾਵੰਤ ਕਿਸੇ ਨਾ ਕਿਸੇ ਗੱਲ ਕਰ ਕੇ ਸੁਰਖੀਆਂ ਚ ਰਹਿਣਾ ਪਸੰਦ ਕਰਦੇ ਨੇ। ਗਾਇਕ ਮੀਕਾ ਨਾਲ ਉਸ ਦੀ ਬਦਨਾਮ ਘਟਨਾ ਨੂੰ ਭੁਲਾਇਆ ਨਹੀਂ ਜਾ ਸਕਦਾ ਅਤੇ ਉਸ ਤੋਂ ਬਾਅਦ ਵੋਕਲਸ ਸੰਨੀ ਲਿਓਨੀ ਵਾਰੇ ਤੇ ਹੁਣ ਇਹ ਪੰਜਾਬੀ ਇੰਡਸਟਰੀ ਵਿੱਚ ਦਾਖਿਲ ਹੋ ਰਹੀ ਹੈ ਤੇ ਪ੍ਰੋਜੈਕਟ ਸ਼ੁਰੂ ਹੋ ਚੁੱਕਿਆ ਹੈ।

ਰਾਖੀ ਹਾਲ ਵਿੱਚ ਗਾਇਕ ਸੁੱਖਾ ਦਿੱਲੀ ਵਾਲਾ ਨਾਲ ਇੱਕ ਪੰਜਾਬੀ ਗਾਣੇ ਦੀ ਸ਼ੂਟਿੰਗ ਕਰ ਰਹੀ ਸੀ। ਸੁੱਖਾ ਆਪਣੀ ਗਾਇਕੀ ਲਈ ਮਸ਼ਹੂਰ ਨਹੀਂ ਹੈ ਪਰ ਇਹ ਲੋਕ ਨਿਸ਼ਚਿਤ ਤੌਰ ਤੇ ਉਹ ਵੀਡੀਓ ਬਣਾ ਰਹੇ ਹਨ ਜੋ ਅਸੀਂ ਨਹੀਂ ਭੁੱਲਾਂਗੇ। ਗਾਇਕ ਤੋਂ ਜਿਆਦਾ ਲੋਕੀ ਰਾਖੀ ਸਾਵੰਤ ਨੂੰ ਦੇਖਣਾ ਪਸੰਦ ਕਰਨਗੇ ਤੇ ਜੋ ਪੁਸ਼ਾਕ ਉਨ੍ਹਾਂ ਨੇ ਪਾਈ ਹੈ ਉਸ ਨੂੰ ਵੀ ਦੇਖਣਾ ਪਸੰਦ ਕਰਨਗੇ।

ਸ਼ੂਟਿੰਗ ਸੈੱਟ ਤੋਂ ਅਸੀਂ ਕੁੱਝ ਤਸਵੀਰਾਂ ਲਈਆਂ ਸਨ :

ਮੀਡੀਆ ਨੂੰ ਇੱਕ ਇੰਟਰਵਿਊ ਵਿੱਚ ਰਾਖੀ ਨੇ ਫਿਰ ਇੱਕ ਕੌਂਟਰੋਵਰਸਲ ਬਿਆਨ ਨੂੰ ਦਿੱਤਾ ਅਤੇ ਪੰਜਾਬੀ ਸਰੋਤਿਆਂ ਲਈ ਇੱਕ ਸੰਦੇਸ਼ ਛੱਡ ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਕਿ "ਮੈਂ ਇੱਥੇ ਪੰਜਾਬ ਵਿੱਚ ਹਾਂ ਕਿਉਂਕਿ ਮੈਂ ਪੰਜਾਬੀਆਂ ਨੂੰ ਨਸ਼ਿਆਂ ਤੋਂ ਛੁਟਕਾਰਾ ਦਵਾਉਣਾ ਚਾਹੁੰਦੀ ਹਾਂ " ਉਸ ਨੇ ਅੱਗੇ ਕਿਹਾ ਕਿ ਉਹ ਸਿਰਫ਼ ਆਪ ਹੀ ਇੱਕੋ ਡਰੱਗ ਹੋਵੇਗੀ ਅਤੇ ਉਹ ਪੰਜਾਬ ਚੋਂ ਚਿੱਟਾ ਖ਼ਤਮ ਕਰ ਦੇਵੇਗੀ!
ਠੀਕ ਹੈ, ਉਸ ਨੇ ਇਹ ਸਭ ਕੁੱਝ ਬਹੁਤ ਰੌਲਾ ਪਾਉਣ ਲਈ ਕਿਹਾ ਹੈ ਪਰ ਇਹ ਯਕੀਨੀ ਤੌਰ ਤੇ ਨਸ਼ਾਖੋਰੀ ਬਹੁਤ ਗੰਭੀਰ ਸਮੱਸਿਆ ਹੈ।

Leave A Reply


 

© All Rights are Reserved 2017.