GhaintPunjab Logo

The Reason Why Mandy Takhar Is Working Out So Much Is Not What You're Expecting!




By: Gurleen | August 10, 2018

Thesedays, nearly everybody seems to be obsessed with gym selfies and videos. The latest one to flaunt her workout routine is the bubbly beauty Mandy Takhar. 

She's definitely sweating it out nowadays and we thought that it's for a role that she's probably bagged, but we were wrong. 

Recently seen at a press conference in Chandigarh with the team of her freshly announced film opposite Harbhajan Maan, Mandy looked pleasant in a pistachio green Punjabi suit. With her hair left loose and not very over done make up, Mandy was a treat for the eyes and not to forget mentioning that her pairing with Maan looked very promising. 

So, while the world was busy gathering information about what and who, we thought of asking the lady why she's been working out so much. 

Is it for a role, we asked and she said:

"No, basically I have this dress I got some time back - only a small size was available so I picked it up - but it wouldn’t fit - and I want to wear it."

Exchanging some funny reactions we closed our chat but this was actually a very innocent confession she made, totally upfront :-)

Read in Punjabi:

ਅੱਜ, ਲੱਗ - ਪੱਗ ਹਰ ਕੋਈ ਜਿੰਮ ਸੈਲਫੀਜ਼ ਅਤੇ ਵਿਡਿਓਜ਼ ਨਾਲ ਹਾਈਪ ਵਿੱਚ ਹੈ। ਹਾਲ ਵਿੱਚ ਹੀ ਆਪਣੀ ਕਸਰਤ ਦੀ ਰੂਟੀਨ ਨੂੰ ਦਿਖਾਉਣ ਵਾਲੀ ਐਕਟਰੈਸ ਮੈਂਡੀ ਤੱਖਰ ਹੈ।
ਉਹ ਅੱਜਕੱਲ ਖ਼ੂਬ ਪਸੀਨਾ ਬਹਾ ਰਹੇ ਨੇ ਤੇ ਸਾਨੂੰ ਲੱਗਿਆ ਸੀ ਕਿ ਇਹ ਸੱਭ ਉਹ ਕੋਈ ਆਪਣੇ ਰੋਲ ਲਈ ਕਰ ਰਹੇ ਨੇ ਪਰ ਅਸੀਂ ਇਸ ਗੱਲ ਤੇ ਗ਼ਲਤ ਸੀ।

ਹਾਲ ਹੀ ਵਿੱਚ ਚੰਡੀਗੜ੍ਹ 'ਚ ਇੱਕ ਪ੍ਰੈੱਸ ਕਾਨਫ਼ਰੰਸ' ਚ ਹਰਭਜਨ ਮਾਨ ਦੇ ਨਾਲ ਉਨ੍ਹਾਂ ਦੀ ਨਵੀਂ ਐਲਾਨੀ ਗਈ ਫ਼ਿਲਮ ਦੀ ਟੀਮ ਨਾਲ ਮੈਂਡੀ ਨੂੰ ਦੇਖਿਆ ਗਿਆ ਸੀ। ਮੈਂਡੀ ਇੱਕ ਗ੍ਰੀਨ ਪੰਜਾਬੀ ਸੂਟ ਵਿਚ ਸੁੰਦਰ ਨਜ਼ਰ ਆ ਰਹੀ ਸੀ। ਉਨ੍ਹਾਂ ਨੇ ਆਪਣੇ ਵਾਲ ਖੁੱਲ੍ਹੇ ਛੱਡੇ ਹੋਏ ਸਨ ਅਤੇ ਉਨ੍ਹਾਂ ਨੇ ਕੁੱਝ ਖ਼ਾਸ ਮੇਕਅਪ ਨਹੀਂ ਕੀਤਾ, ਮੈਂਡੀ ਆਪਣੀ ਸੋਹਣੀਆਂ ਅੱਖਾਂ ਕਰ ਕੇ ਜਾਣੇ ਜਾਂਦੇ ਨੇ ਅਤੇ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਮਾਨ ਨਾਲ ਉਸ ਦੀ ਜੋੜੀ ਬਹੁਤ ਵਧੀਆ ਲਗਦੀ ਸੀ।

ਜਦ ਕਿ ਸਾਰੇ ਜਾਣੇ ਇਹ ਜਾਨਣ ਵਿੱਚ ਵਿਅਸਤ ਸਨ ਕਿ ਕੌਣ ਕੀ ਹੈ ਤਦ ਘੈਂਟ ਪੰਜਾਬ ਨੇ ਇਹ ਸੱਭ ਕੁੱਝ ਦੇਖਦੇ ਹੋਏ ਪੁੱਛਿਆ ਕਿ ਉਹ ਇਹਨਾਂ ਵਰਕ ਆਊਟ ਕਿਊ ਕਰ ਰਹੇ ਹਨ?

ਘੈਂਟ ਪੰਜਾਬ ਨੇ ਪੁੱਛਿਆ ਕਿ ਇਹ ਕਿਸੇ ਰੋਲ ਵਾਸਤੇ ਕਰ ਰਹੇ ਹੋ ? ਤਾਂ ਉਨ੍ਹਾਂ ਦਾ ਕਹਿਣਾ ਸੀ ਕਿ

ਨਹੀਂ , ਏਦਾਂ ਦਾ ਕੁੱਝ ਵੀ ਨੀ ਹੈ। ਮੈਨੂੰ ਇਹ ਡ੍ਰੇਸ ਥੋੜੇ ਸਮੇਂ ਪਹਿਲਾਂ ਹੀ ਮਿਲੀ ਸੀ ਤੇ ਇਹ ਮੈਨੂੰ ਬਹੁਤ ਪਸੰਦ ਸੀ ਤੇ ਇਸ ਦਾ ਸਾਈਜ਼ ਮੇਰੇ ਲਈ ਛੋਟਾ ਸੀ ਤੇ ਇਹ ਮੈਨੂੰ ਆ ਨਹੀਂ ਰਹੀ ਸੀ। ਪਰ ਮੈਂ ਇਸ ਨੂੰ ਪਾਉਣਾ ਚਾਹੁੰਦੀ ਸੀ।

ਕੁੱਝ ਮਜ਼ਾਕੀਆ ਪ੍ਰਤੀ ਕਿਰਿਆਵਾਂ ਦਾ ਵਟਾਂਦਰਾ ਕਰਦੇ ਹੋਏ ਅਸੀਂ ਆਪਣੇ ਚੈਟ ਬੰਦ ਕਰ ਦਿੱਤੀ ਤੇ ਮੈਂਡੀ ਨੇ ਬੜੇ ਹੀ ਮਾਸੂਮ ਜੇ ਚਿਹਰੇ ਨਾਲ ਸਾਡੇ ਸਾਰੇ ਜਵਾਬਾਂ ਦਾ ਉੱਤਰ ਦਿੱਤਾ।

Leave A Reply


 

© All Rights are Reserved 2017.