GhaintPunjab Logo

Ahem! So That's Why Debutante Sapna Pabbi Was Cast In Mar Gaye Oye Loko




By: Gurleen | August 10, 2018

The trailer of Mar Gaye Oye Loko will release on 13th August, that is, after 3 days, and we're excited because we think that the film will be an entertainer for the audiences who are tired of the same kind of comedy being offered thesedays. Going by the word of it's makers, this one's not a hundred percent comedy and is a story based film. 

Going back to the time when we got to know that this film is on floor, we wondered who this new girl Sapna Pabbi is and we further kept thinking ke ehnu kaahnu cast kita when Gippy and Sonam's onscreen pairing was such a hit in films like Manje Bistre and Carry on Jatta 2??

So while talking to Gippy Grewal, who is the producer and the writer of Mar Gaye Oye Loko, we asked the same question ke why invest on a debutante and risk it when he's already got audience acceptance for his pairing with Sonam Bajwa??

He was pretty clear in his head about his answer and without sugar coating his words, he went on to say:

"I was the one who introduced Sonam to Punjabi industry. Her debut in Punjabi industry happened through Best Of Luck because we wanted to cast a new face and gave her an opportunity. Similarly, in this film, the character had a certain kind of requirement for which we thought Sapna was a good choice. Also, if we keep repeating the same faces over and over again, I think people will get bored and on the other hand, new talent will not get their deserving recognition. Punjabi Cinema has grown and there's no doubt about it but the pace is pretty slow because not many new faces are given a chance to showcase their talent. People keep seeing the same faces onscreen and ultimately lose interest in Punjabi films. For Mar Gaye Oye Loko, we've tried to inculcate as many fresh faces as possible and you'll see that the movie has many actors showing their unexplored side, excelling as their respective characters."

The film hits the theaters on 31st August, 2018.

Read in Punjabi:

ਫਿਲਮ "ਮਰ ਗਏ ਓਏ ਲੋਕੋ" ਦਾ ਟ੍ਰੇਲਰ 13 ਅਗਸਤ ਨੂੰ ਰਿਲੀਜ਼ ਕਰ ਦਿੱਤਾ ਜਾਵੇਗਾ, ਜੋ ਕਿ 3 ਦਿਨ ਬਾਅਦ ਹੈ, ਅਤੇ ਅਸੀਂ ਉਤਸ਼ਾਹਿਤ ਹਾਂ ਕਿਉਂਕਿ ਅਸੀਂ ਸੋਚਦੇ ਹਾਂ ਕਿ ਇਹ ਫ਼ਿਲਮ ਉਨ੍ਹਾਂ ਦਰਸ਼ਕਾਂ ਲਈ ਹੈ ਜੋ ਇੱਕ ਮਨੋਰੰਜਕ ਫ਼ਿਲਮ ਨੂੰ ਦੇਖਣਾ ਪਸੰਦ ਕਰਨਗੇ। ਪਰ ਇਹ ਫ਼ਿਲਮ ਹੋਰ ਤਰਾਂ ਦੀਆਂ ਫ਼ਿਲਮਾਂ ਜਿਸ ਵਿੱਚ ਇੱਕੋ ਤਰਾਂ ਕਾਮੇਡੀ ਹੁੰਦੀ ਹੈ ਉਸ ਵਰਗੀ ਨਹੀਂ ਹੋਵੇਗੀ। ਇਸ ਦੇ ਨਿਰਮਾਤਾਵਾਂ ਦੇ ਸ਼ਬਦਾਂ ਅਨੁਸਾਰ, ਇਹ ਸੌ ਪ੍ਰਤੀਸ਼ਤ ਕਾਮੇਡੀ ਨਹੀਂ ਹੈ ਅਤੇ ਇੱਕ ਕਹਾਣੀ ਆਧਾਰਿਤ ਫ਼ਿਲਮ ਹੈ।

ਜੇ ਹੁਣ ਗੱਲ ਕਰੀਏ ਫ਼ਿਲਮ ਦੀ ਤਾਂ ਫ਼ਿਲਮ ਪੂਰੀ ਧਮਾਲ ਪਾਉਣ ਨੂੰ ਤਿਆਰ ਹੈ। ਪਰ ਸਾਨੂੰ ਇੱਕ ਗੱਲ ਖਾਈ ਜਾ ਰਹੀ ਹੈ ਕਿ ਸਪਨਾ ਪੱਬੀ ਵਰਗੇ ਨਵੇਂ ਚਿਹਰੇ ਨੂੰ ਫ਼ਿਲਮ ਵਿੱਚ ਕਿਓਂ ਲਿੱਤਾ ਗਿਆ ਜਦ ਕਿ ਮੰਜੇ ਬਿਸਤਰੇ ਤੇ ਕੈਰੀ ਓਨ ਜੱਟਾ 2 ਵਿੱਚ ਸੋਨਮ ਤੇ ਗਿਪੀ ਦੀ ਜੋੜੀ ਨੇ ਕਮਾਲ ਕਰ ਦਿਖਾਇਆ ਸੀ।

ਗਿਪੀ ਗਰੇਵਾਲ ਨਾਲ ਇਸ ਵਾਰੇ ਗੱਲ ਕਰਦੇ ਹੋਏ ਪੁੱਛਿਆ ਕਿ ਇਸ ਫ਼ਿਲਮ ਦਾ ਪ੍ਰੋਡਿਊਸਰ ਤੇ ਲੇਖਕ ਕੌਣ ਹੈ ? ਇਸ ਤੋਂ ਬਾਅਦ ਇਹ ਵੀ ਪੁੱਛਿਆ ਕਿ ਜਦੋਂ ਉਹ ਸੋਨਮ ਬਾਜਵਾ ਨਾਲ ਆਪਣੀ ਜੋੜੀ ਪਹਿਲਾਂ ਤੋਂ ਹੀ ਲੋਕਾਂ ਨੂੰ ਪਸੰਦ ਨੇ ਤਾਂ ਉਨ੍ਹਾਂ ਨੇ ਇਹ ਖ਼ਤਰਾ ਕਿਊ ਮੁੱਲ ਲਿਆ ਹੈ ?

ਗਿਪੀ ਇਸ ਗੱਲ ਦਾ ਉੱਤਰ ਦੇਣ ਲਈ ਬਹੁਤ ਸਪਸ਼ਟ ਸਨ ਉਨ੍ਹਾਂ ਨੇ ਨਾਲ ਦੀ ਨਾਲ ਇਸ ਦਾ ਉੱਤਰ ਦਿੰਦੇ ਹੋਏ ਇਹ ਕਿਹਾ ਕਿ :
"ਮੈਂ ਉਹ ਸੀ ਜਿਸ ਨੇ ਸੋਨਮ ਨੂੰ ਪੰਜਾਬੀ ਇੰਡਸਟਰੀ ਵਿੱਚ ਸਥਾਪਿਤ ਕੀਤਾ ਸੀ। ਪੰਜਾਬੀ ਇੰਡਸਟਰੀ ਵਿੱਚ ਉਸ ਦੀ ਸ਼ੁਰੂਆਤ ਫਿਲਮ "ਬੈੱਸਟ ਆਫ਼ ਲੱਕ" ਦੁਆਰਾ ਹੋਈ ਸੀ ਕਿਉਂਕਿ ਅਸੀਂ ਇੱਕ ਨਵਾਂ ਚਿਹਰਾ ਦਿਖਾਉਣਾ ਚਾਹੁੰਦੇ ਸੀ ਅਤੇ ਉਸ ਨੂੰ ਮੌਕਾ ਦਿੱਤਾ ਸੀ। ਇਸ ਤਰਾਂ ਹੀ, ਇਸ ਫ਼ਿਲਮ "ਮਰ ਗਏ ਓਏ ਲੋਕੋ" ਵਿੱਚ, ਇੱਕ ਖ਼ਾਸ ਕਿਸਮ ਦੀ ਲੋੜ ਸੀ ਜਿਸ ਲਈ ਅਸੀਂ ਸੋਚਿਆ ਕਿ ਸਪਨਾ ਇੱਕ ਵਧੀਆ ਚੋਣ ਹੈ ਅਤੇ ਜੇਕਰ ਅਸੀਂ ਇੱਕ ਵਾਰ ਫਿਰ ਉਹੀ ਚਿਹਰੇ ਨੂੰ ਦੁਹਰਾਉਂਦੇ ਰਹਿੰਦੇ ਹਾਂ ਤਾਂ ਮੈਂ ਸੋਚਦਾ ਹਾਂ ਕਿ ਲੋਕ ਬੋਰ ਹੋ ਜਾਣਗੇ ਅਤੇ ਦੂਜੇ ਪਾਸੇ, ਨਵੇਂ ਕਲਾਕਾਰਾਂ ਨੂੰ ਉਨ੍ਹਾਂ ਦੀ ਮਾਨਤਾ ਪ੍ਰਾਪਤ ਨਹੀਂ ਹੋਵੇਗੀ। ਬਹੁਤ ਸਾਰੇ ਨਵੇਂ ਚਿਹਰਿਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਨਹੀਂ ਮਿਲਦਾ। ਲੋਕ ਉਸੇ ਤਰ੍ਹਾਂ ਦੇ ਚਿਹਰੇ ਦੇਖਦੇ ਰਹਿੰਦੇ ਹਨ ਅਤੇ ਅੰਤ ਵਿਚ ਪੰਜਾਬੀ ਫ਼ਿਲਮਾਂ ਵਿਚ ਦਿਲਚਸਪੀ ਘੱਟ ਜਾਂਦੀ ਹੈ। "ਮਰ ਗਏ ਓਏ ਲੋਕੋ" ਲਈ ਅਸੀਂ ਕੋਸ਼ਿਸ਼ ਕੀਤੀ ਹੈ ਜਿੰਨੇ ਸੰਭਵ ਹੋ ਸਕੇ ਅਸੀਂ ਨਵੇਂ ਚਿਹਰੇ ਲੇ ਕਰ ਆਏ ਹਾਂ ਤੇ ਤੁਸੀਂ ਦੇਖੋਗੇ ਕਿ ਫ਼ਿਲਮ ਵਿੱਚ ਸਾਰੇ ਐਕਟਰਸ ਆਪਣਾ ਰੋਲ ਪੂਰੀ ਮਿਹਨਤ ਨਾਲ ਨਿਭਾਇਆ ਹੈ।


ਫ਼ਿਲਮ 31 ਸਤੰਬਰ 2018 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ।

Leave A Reply


 

© All Rights are Reserved 2017.