GhaintPunjab Logo

Blog : Here's Our List Of The Top 10 Versatile Artists Of Punjabi Industry




By: Prakriti | August 16, 2018

In this era of change the only thing that can make an artiste sustain is his/her versatility. The audience is very smart to decipher who is being repetitive and who delivers them novelty each time. The bane of doing similar roles is that you get stereotyped which then becomes super tough of a shackle to break.

Here are the few Punjabi artists who have been working well in the industry since long. They have delivered newness with most of their roles and have surely worked hard to win the hearts of masses:

1) Jimmy Shergill : Be it the role of a young college boy or the angry shareek, or the romantic lover; Jimmy has always aced the roles that he has signed.

2) Mahie Gill : The bubbly wife in Carry On Jatta or the mature lover in Shareek, Mahie has proved that she can deliver the best when it comes to challenging roles.

3) Nirmal Rishi : The veteran actress has often lifted multi starrer movies alone of her shoulders. If her wittiness can make you laugh then her venomous roles can make you hate her too.

4) Anita Devgan : Another veteran actress who has proved that the act in an artiste is to do roles which are diverse in nature. If she was comical in Golak Bugni Bank te Batua then she was equally mean in Rabb Da Radio.

5) Manav Vij : Handful of Punjabi movies, yet this man has left impact on our minds. May it be his role in Punjab 1984 or that of a brother in Khido Khundi, he has won hearts and proved his talent.

6) Rana Ranbir : Writer-Director-Poet –Actor, a lot is done by the same man who is in the industry since a long time. His claim to fame was the character Shampy but we also cannot forget him as Lottery in Ardaas. 

7) Jagjeet Sandhu : This actor has been a part of many movies but some couldn't get him much attention. Now, he seems to have a fan following of his own. From his role in Rupinder Gandhi to Sajjan Singh Rangroot and now Dakuaan Da Munda, he has come a long way.

8) Dev Kharoud : His most recent release Dakuaan da Munda is a proof that an actor with perfect acting skills can push boundaries and stand tall amidst the preferential practices in an industry like us. His spell-binding performance in the movie has made it a massive hit already.

9) Gurpreet Ghuggi : This man has made us laugh but his performances have touched our hearts too. Gurpreet Ghuggi is one of the most precious gems of Punjabi film industry.

10) Karamjit Anmol : Known for acing each role that is given to him, this man says that people around him are his inspiration for different characters. His role in Manje Bistre is a proof of his level of genius but there's no stopping him.

Many others have tried their hand at different characters in the industry but for us these abovementioned stood out and deserved a pat on the back. 

If you think that you have recommendations too, then drop us a message or email at ghaintpunjab@gmail.com

Read in Punjabi:

ਇਸ ਬਦਲਾਅ ਦੇ ਯੁੱਗ ਵਿਚ ਇੱਕ ਕਲਾਕਾਰ ਨੂੰ ਕਾਇਮ ਰੱਖਣ ਵਾਲੀ ਇੱਕੋ ਇੱਕ ਚੀਜ਼ ਉਸਦਾ/ਉਸਦੀ ਪ੍ਰਤਿਭਾਵਾਨਤਾ (ਵਰਸੇਟਿਲਿਟੀ) ਹੈ। ਦਰਸ਼ਕ ਵੀ ਅੱਜ ਕਲ ਕਾਫ਼ੀ ਚੁਸਤ ਹੋ ਗਏ ਹਨ ਉਨ੍ਹਾਂ ਨੂੰ ਵੀ ਇਹ ਪਤਾ ਲੱਗ ਜਾਂਦਾ ਹੈ ਕਿ ਕਿਹੜਾ ਇੱਕੋ ਜਿਹਾ ਕਿਰਦਾਰ ਵਾਰ ਵਾਰ ਕਰ ਰਿਹਾ ਹੈ ਅਤੇ ਕੌਣ ਕਲਾਕਾਰੀ ਵਿੱਚ ਹਰ ਸਮੇਂ ਉਨ੍ਹਾਂ ਨੂੰ ਨਵੀਆਂ ਚੀਜ਼ਾਂ ਪ੍ਰਦਾਨ ਕਰਦਾ ਹੈ। ਇੱਕੋਂ ਤਰ੍ਹਾਂ ਦੀਆਂ ਭੂਮਿਕਾਵਾਂ ਕਰਨ ਨਾਲ ਇੱਕ ਕਲਾਕਾਰ ਸਟੀਰੀਓਟਾਈਪ ਬਣ ਜਾਂਦਾ ਹੈ ਤੇ ਫੇਰ ਇਸ ਵਿੱਚੋਂ ਨਿਕਲਣਾ ਬਹੁਤ ਔਖਾ ਹੋ ਜਾਂਦਾ ਹੈ।

ਇੱਥੇ ਕੁੱਝ ਪੰਜਾਬੀ ਕਲਾਕਾਰ ਹਨ ਜੋ ਲੰਬੇ ਸਮੇਂ ਤੋਂ ਫਿਲਮ ਜਗਤ ਵਿੱਚ ਵਧੀਆ ਕੰਮ ਕਰ ਰਹੇ ਹਨ। ਉਨ੍ਹਾਂ ਨੇ ਜ਼ਿਆਦਾਤਰ ਆਪਣੀਆਂ ਫ਼ਿਲਮੀ ਭੂਮਿਕਾਵਾਂ ਵਿੱਚ ਤਾਜ਼ਗੀ ਰੱਖੀ ਹੈ ਅਤੇ ਬਹੁਤ ਮਿਹਨਤ ਵੀ ਕੀਤੀ ਹੈ ਜਨਤਾ ਦੇ ਦਿਲ ਜਿੱਤਣ ਲਈ:

1) ਜਿੰਮੀ ਸ਼ੇਰਗਿੱਲ:ਭਾਵੇਂ ਰੋਲ ਹੋਵੇ ਇੱਕ ਨੌਜਵਾਨ ਕਾਲਜ ਦੇ ਮੁੰਡੇ ਦਾ ਜਾ ਗ਼ੁੱਸੇ ਨਾਲ ਭਰੇ ਸ਼ਰੀਕ ਦੀ ਭੂਮਿਕਾ, ਜਾ ਰੋਮਾਂਟਿਕ ਪ੍ਰੇਮੀ, ਜਿੰਮੀ ਨੇ ਉਹ ਸਾਰੀਆਂ ਭੂਮਿਕਾਵਾਂ ਬਹੁਤ ਚੰਗੀ ਤਰਾਂ ਨਿਭਾਈਆਂ ਜਿਸ ਜਿਸ ਉੱਤੇ ਉਸ ਨੇ ਸਾਈਨ ਕੀਤਾ।

2) ਮਾਹੀ ਗਿੱਲ: ਰੋਲ ਭਾਵੇਂ ਗੋਲ ਮਟੋਲ ਘਰਵਾਲੀ ਦਾ "ਕੈਰੀ ਓਨ ਜੱਟਾ" ਵਿੱਚ ਹੋਵੇ, ਭਾਵੇਂ "ਸ਼ਰੀਕ" ਵਿੱਚ ਇੱਕ ਪਰਿਪੱਕ ਪ੍ਰੇਮੀ ਦਾ ਮਾਹੀ ਨੇ ਸਾਬਤ ਕਰ ਦਿੱਤਾ ਹੈ ਕਿ ਜਦ ਚੁਨੌਤੀ ਭਰੀਆਂ ਭੂਮਿਕਾਵਾਂ ਆਉਂਦੀਆਂ ਹਨ ਤਾਂ ਉਹ ਹਮੇਸ਼ਾ ਆਪਣਾ ਬੇਹਤਰੀਨ ਪੇਸ਼ ਕਰਦੀ ਹੈ।

3) ਨਿਰਮਲ ਰਿਸ਼ੀ : ਇਹ ਉਹ ਐਕਟਰੈਸ ਨੇ ਜਿਹਨਾਂ ਨੇ ਕਈ ਵਾਰੀ ਫਿਲਮ ਵਿੱਚ ਕਾਫੀ ਕਲਾਕਾਰਾਂ ਦੇ ਹੋਣ ਦੇ ਵਾਵਜੂਦ ਇਕੱਲਿਆਂ ਹੀ ਫਿਲਮ ਨੂੰ ਆਪਣੀ ਕਲਾਕਾਰੀ ਨਾਲ ਆਪਣੇ ਮੋਢਿਆਂ ਤੇ ਚੁੱਕ ਕੇ ਫਿਲਮ ਨੂੰ ਚਲਾਇਆ ਹੈ। ਜਿੱਥੇ ਉਹਨਾਂ ਦੀ ਅਕਲਮੰਦੀ ਵਾਲੀ ਭੂਮਿਕਾ ਤੁਹਾਨੂੰ ਹਸਾਉਂਦੀ ਹੈ ਤਾਂ ਕਈ ਵਾਰ ਉਹਨਾਂ ਦੀ ਕੁੜੱਤਣ ਨਾਲ ਭਰੀ ਭੂਮਿਕਾ ਤੁਹਾਨੂੰ ਉਹਨਾਂ ਦੇ ਨਾਲ ਫਿਲਮ ਵਿੱਚ ਨਫ਼ਰਤ ਵੀ ਕਰਾ ਸਕਦੀ ਹੈ।

4) ਅਨੀਤਾ ਦੇਵਗਨ : ਇਹ ਉਹ ਅਦਾਕਾਰ ਨੇ ਜਿਨ੍ਹਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਇੱਕ ਕਲਾਕਾਰ ਕਿਸੇ ਵੀ ਰੂਪ ਵਿਚ ਢਲ ਸੱਕਦਾ ਹੈ ਭੂਮਿਕਾ ਭਾਵੇਂ ਕੋਈ ਵੀ ਹੋਵੇ। ਜੇ ਇਹਨਾਂ ਨੇ "ਗੋਲਕ ਬੁਗਨੀ ਬੈਂਕ ਅਤੇ ਬਟੂਏ" ਵਿੱਚ ਹਾਸਿਆਂ ਭਰਿਆ ਰੋਲ ਕੀਤਾ ਸੀ ਤਾਂ ਦੂਜੇ ਪਾਸੇ "ਰੱਬ ਦਾ ਰੇਡੀਉ" ਵਿੱਚ ਇਸ ਦੇ ਉਲਟ ਅਦਾਕਾਰੀ ਨਿਬਾਈ ਸੀ।

5) ਮਾਨਵ ਵਿਜ: ਇਹਨਾਂ ਨੇ ਭਾਵੇਂ ਮੁੱਠੀ ਭਰ ਪੰਜਾਬੀ ਫ਼ਿਲਮਾਂ ਕੀਤੀਆਂ ਨੇ, ਫਿਰ ਵੀ ਇਸ ਵਿਅਕਤੀ ਨੇ ਸਾਡੇ ਦਿਮਾਗ਼ ਤੇ ਸ਼ਾਪ ਛੱਡੀ ਹੈ। ਭਾਵੇਂ ਰੋਲ "ਪੰਜਾਬ 1984" ਵਿੱਚ ਹੋਵੇ ਜਾਂ "ਖਿਦੋ ਖੂੰਡੀ" ਵਿੱਚ ਇੱਕ ਭਰਾ ਦੀ ਭੂਮਿਕਾ ਦਾ ਹੋਵੇ, ਆਪਣੀ ਅਦਾਕਾਰੀ ਨਾਲ ਇਹਨਾਂ ਨੇ ਦਰਸ਼ਕਾਂ ਦਾ ਦਿਲ ਜਿਤਿਆ ਹੈ ਤੇ ਆਪਣੀ ਕਲਾ ਦਾ ਲੋਹਾ ਮਨਵਾਇਆ ਹੈ।

6) ਰਾਣਾ ਰਣਬੀਰ: ਲੇਖਕ-ਡਾਇਰੈਕਟਰ-ਕਵੀ-ਅੈਕਟਰ ਇਹਨਾਂ ਨੇ ਇੰਡਸਟਰੀ ਵਿੱਚ ਕਾਫੀ ਕੰਮ ਕੀਤਾ ਤੇ ਇਹ ਪੰਜਾਬੀ ਇੰਡਸਟਰੀ ਨਾਲ ਕਾਫ਼ੀ ਚਿਰ ਤੋਂ ਜੁੜੇ ਹੋਏ ਹਨ। ਉਨ੍ਹਾਂ ਦੀ ਪ੍ਰਸਿੱਧੀ ਦਾ ਦਾਅਵਾ "ਸ਼ੈਂਪੀ" ਦਾ ਕਿਰਦਾਰ ਕਰਦਾ ਹੈ ਪਰ "ਲਾਟਰੀ" ਕਿਰਦਾਰ ਫਿਲਮ "ਅਰਦਾਸ" ਵਿੱਚ ਅਭੁੱਲ ਹੈ।

7) ਜਗਜੀਤ ਸੰਧੂ : ਇਹ ਐਕਟਰ ਕਾਫੀ ਫ਼ਿਲਮਾਂ ਦਾ ਹਿੱਸਾ ਬਣਿਆ ਪਰ ਉਹਨਾਂ ਧਿਆਨ ਨਹੀਂ ਖਿੱਚ ਪਾਇਆ। ਹੁਣ ਇਹਨਾਂ ਦੇ ਆਪਣੇ ਕਾਫੀ ਪ੍ਰਸ਼ੰਸਕ ਨੇ।ਫਿਲਮ "ਰੁਪਿੰਦਰ ਗਾਂਧੀ" ਤੋਂ ਲੈ ਕੇ "ਸੱਜਣ ਸਿੰਘ ਰੰਗਰੂਟ" ਤੇ ਹੁਣ "ਡਾਕੂਆਂ ਦਾ ਮੁੰਡਾ" ਫ਼ਿਲਮਾਂ ਨਾਲ ਇਹ ਕਾਫੀ ਅੱਗੇ ਆ ਗਏ ਨੇ।

8) ਦੇਵ ਖਰੋਦ : ਇਹਨਾਂ ਦੀ ਨਵੀਂ ਆਈ ਫ਼ਿਲਮ "ਡਾਕੂਆਂ ਦਾ ਮੁੰਡਾ" ਇਸ ਗੱਲ ਦਾ ਸਬੂਤ ਹੈ ਕਿ ਜਿਸ ਐਕਟਰ ਵਿੱਚ ਕਾਬਲੀਅਤ ਹੈ ਉਹ ਜਲਦ ਹੀ ਉਚਾਈਆਂ ਨੂੰ ਛੁਹ ਸਕਦਾ ਹੈ ਤੇ ਜਿੱਥੇ ਪੰਜਾਬੀ ਇੰਡਸਟਰੀ ਗਿਣੇ ਚਿਣੇ ਚਿਹਰਿਆਂ ਨਾਲ ਕੰਮ ਕਰਨਾ ਪਸੰਦ ਕਰਦੀ ਹੈ ਉਸ ਜਗਾਹ ਤੇ ਕਿਵੇਂ ਆਪਣਾ ਕੱਦ ਕੱਢ ਕੇ ਖੜਿਆ ਜਾ ਸਕਦਾ ਹੈ।
ਫ਼ਿਲਮ ਵਿਚ ਹਨ ਇਹਨਾਂ ਦੀ ਮਨਮੋਹਕ ਅਦਾਕਾਰੀ ਨੇ ਫ਼ਿਲਮ ਨੂੰ ਬਹੁਤ ਪ੍ਰਸਿੱਧ ਕਰ ਦਿੱਤਾ ਹੈ।

9) ਗੁਰਪ੍ਰੀਤ ਘੁੱਗੀ: ਨਾ ਕੇਵਲ ਇਸ ਕਲਾਕਾਰ ਨੇ ਸਾਨੂੰ ਹਸਾਇਆ ਹੈ ਪਰ ਉਹਨਾਂ ਦੇ ਪ੍ਰਦਰਸ਼ਨ ਨੇ ਕਈ ਵਾਰ ਸਾਡੇ ਦਿਲਾਂ ਨੂੰ ਵੀ ਛੂਹਿਆ ਹੈ। ਗੁਰਪ੍ਰੀਤ ਘੁੱਗੀ ਪੰਜਾਬੀ ਫ਼ਿਲਮਾਂ ਦੇ ਸਭ ਤੋਂ ਅਨਮੋਲ ਰਤਨ ਹਨ ।

10) ਕਰਮਜੀਤ ਅਨਮੋਲ :ਇਹ ਆਪਣੇ ਦਿੱਤੇ ਹੋਏ ਹਰ ਕਿਰਦਾਰ ਨੂੰ ਕੀਲ ਕੇ ਰੱਖ ਦੇਣ ਚ ਮਾਹਿਰ ਨੇ, ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਆਲੇ ਦੁਆਲੇ ਦੇ ਲੋਕ ਹੀ ਇਹਨਾਂ ਦੀ ਪ੍ਰੇਰਨਾ ਨੇ ਤਾਂਹੀ ਇਹ ਇਹਨੇ ਅਲੱਗ ਅਲੱਗ ਰੋਲ ਕਰ ਪਾਉਂਦੇ ਨੇ। ਮੰਜੇ ਬਿਸਤਰੇ ਫ਼ਿਲਮ ਇਹ ਸਾਬਤ ਕਰਦੀ ਹੈ ਕਿ ਇਹ ਕਿੰਨੇ ਮਾਹਿਰ ਨੇ ਆਪਣੇ ਕੰਮ ਵਿੱਚ ਤੇ ਇਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ।



Leave A Reply


 

© All Rights are Reserved 2017.