GhaintPunjab Logo

Punjabi Movie 'Television' To Star Kulwinder Billa And Mandy Takhar As Lead




By: Prakriti | September 6, 2018

Seems like 2018 is a lucky year for the light eyed singer turned actor Kulwinder Billa.

He made his film debut this year with the big budget film Subedar Joginder Singh and the audiences loved his fauji avatar. Not just this, even the makers saw a lot of potential in this actor. While the promotions of his debut film were on, the man was already shooting for his second film Parahune, which will be releasing on 28th September, this year.

Now, the big news is that Kulwinder has signed his third movie as a lead actor and it is titled 'Television'. The lead female has been finalised as Mandy Takhar.

Television is being directed by Taaj and produced by Pushpinder Kaur. The movie is the first ever project to be made under the home production of Director Simerjit Singh.

The story of the movie is penned by Mani Manjinder Singh and the dialogues are written by Raju Verma. Looking at the first poster of the movie it seems like it would be a period movie setup in rural Punjab.

The film would hit the big screen in 2019.

Read in Punjabi:

ਲੱਗਦਾ ਹੈ 2018 ਸਿੰਗਰ ਟਰਨ ਐਕਟਰ ਕੁਲਵਿੰਦਰ ਬਿੱਲਾ ਲਈ ਕਾਫ਼ੀ ਕਿਸਮਤ ਭਰਿਆ ਸਾਲ ਹੈ।

ਉਸ ਨੇ ਇਸ ਸਾਲ ਮੁੱਖ ਬਜਟ ਦੀ ਫ਼ਿਲਮ ਸੂਬੇਦਾਰ ਜੋਗਿੰਦਰ ਸਿੰਘ ਨਾਲ ਆਪਣੀ ਫ਼ਿਲਮ ਕਰਿਅਰ ਦੀ ਸ਼ੁਰੂਆਤ ਕੀਤੀ ਅਤੇ ਦਰਸ਼ਕਾਂ ਨੇ ਇਹਨਾਂ ਦੇ ਫ਼ੌਜੀ ਅਵਤਾਰ ਨੂੰ ਕਾਫ਼ੀ ਪਿਆਰ ਦਿੱਤਾ। ਸਿਰਫ਼ ਇਸ ਤਰ੍ਹਾਂ ਨਹੀਂ, ਨਿਰਮਾਤਾਵਾਂ ਨੇ ਵੀ ਇਸ ਅਭਿਨੇਤਾ ਵਿਚ ਕਾਫ਼ੀ ਸੰਭਾਵਨਾਵਾਂ ਦੇਖੀਆਂ। ਜਿੱਥੇ ਇਹਨਾਂ ਦੀ ਪਹਿਲੀ ਫ਼ਿਲਮ ਦੀ ਪ੍ਰਮੋਸ਼ਨ ਚੱਲ ਰਹੀ ਸੀ, ਉੱਥੇ ਉਹ ਆਪਣੀ ਦੂਜੀ ਫ਼ਿਲਮ "ਪ੍ਰੋਹਣੇ" ਦੀ ਸ਼ੂਟਿੰਗ ਵੀ ਕਰ ਰਿਹਾ ਸੀ, ਜੋ ਇਸ ਸਾਲ ਅਕਤੂਬਰ ਵਿਚ ਰਿਲੀਜ਼ ਹੋ ਰਹੀ ਹੈ।

ਹੁਣ, ਵੱਡੀ ਖ਼ਬਰ ਇਹ ਹੈ ਕਿ ਕੁਲਵਿੰਦਰ ਨੇ ਆਪਣੀ ਤੀਜੀ ਫ਼ਿਲਮ ਜਿਸ ਵਿੱਚ ਉਹ ਮੁੱਖ ਅਭਿਨੇਤਾ ਵਜੋਂ ਦਿਖਾਈ ਦੇਣਗੇ, ਸਾਈਨ ਕਰ ਲਈ ਹੈ ਅਤੇ ਇਸ ਦਾ ਟਾਈਟਲ 'ਟੈਲੀਵਿਜ਼ਨ' ਹੈ।

ਬਿੱਲਾ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਦਿਖਾਈ ਦੇਣਗੇ। ਇਸ ਫ਼ਿਲਮ ਨੂੰ ਪੁਸ਼ਪਿੰਦਰ ਕੌਰ ਵੱਲੋਂ ਪ੍ਰੋਡਿਊਸ ਅਤੇ ਤਾਜ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਹ ਫ਼ਿਲਮ ਡਾਇਰੈਕਟਰ ਸਿਮਰਜੀਤ ਸਿੰਘ ਦੇ ਹੋਮ ਪ੍ਰੋਡਕਸ਼ਨ ਹੇਠ ਬਣਨ ਵਾਲਾ ਪਹਿਲਾ ਪ੍ਰੋਜੈਕਟ ਹੈ।

ਫ਼ਿਲਮ ਦੀ ਕਹਾਣੀ ਮਨੀ ਮਨਜਿੰਦਰ ਸਿੰਘ ਦੁਆਰਾ ਲਿਖੀ ਗਈ ਹੈ ਅਤੇ ਇਸ ਦੇ ਡਾਇਲੋਗਸ ਰਾਜੂ ਵਰਮਾ ਦੁਆਰਾ ਲਿਖੇ ਗਏ ਹਨ। ਫ਼ਿਲਮ ਦੇ ਪਹਿਲੇ ਪੋਸਟਰ ਨੂੰ ਦੇਖਦੇ ਹੋਏ ਇਹ ਲੱਗਦਾ ਹੈ ਕਿ ਇਸ ਵਿੱਚ ਪੁਰਾਣੇ ਪੇਂਡੂ ਪੰਜਾਬ ਸਮੇਂ ਦੇ ਫ਼ਿਲਮ ਸੈੱਟ ਹੋਣਗੇ ।


ਇਸ ਫ਼ਿਲਮ ਨੂੰ 2019 ਵਿੱਚ ਰਿਲੀਜ਼ ਕੀਤਾ ਜਾਵੇਗਾ।



Leave A Reply


 

© All Rights are Reserved 2017.