Veteran Punjabi singer Didar Singh Pardesi’s wife and late legendary Punjabi poet Surjit Patar’s sister-in-law, Bibi Harbans Kaur, passed away on May 21. The update about her unfortunate demise was shared by a close friend of the family.
He wrote on his social media, ‘ਦੁਖਦਾਈ ਖਬਰ…ਸਾਡੇ ਬਹੁਤ ਹੀ ਸਤਿਕਾਰਯੋਗ ਸਤਿਕਾਰਯੋਗ ਅੰਕਲ ਅਤੇ ਸੁਪ੍ਰਸਿੱਧ ਗਾਇਕ “ਸ੍ਰ: ਦੀਦਾਰ ਸਿੰਘ ਪ੍ਰਦੇਸ਼ੀ” ਜੀ ਦੇ ਧਰਮ-ਸੁਪਤਨੀ ਅਤੇ “ਡਾ: ਸੁਰਜੀਤ ਪਾਤਰ” ਜੀ ਦੇ ਵੱਡੇ ਭਰਜਾਈ ਜੀ “ਬੀਬੀ ਹਰਬੰਸ ਕੌਰ” ਜੀ 21 ਮਈ 2024 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗੁਰੂ ਚਰਨਾਂ ‘ਚ ਜਾ ਬਿਰਾਜੇ ਹਨ…
ਮੇਰੀ ਕੱਲ੍ਹ ਰਾਤ ਹੀ ਅੰਕਲ ਜੀ ਨਾਲ ਫੋਨ ‘ਤੇ ਗੱਲ ਹੋਈ ਤਾਂ ਉਨ੍ਹਾਂ ਭਾਵੁਕ ਹੁੰਦਿਆਂ ਆਖਿਆ ਕਿ ਬੇਟਾ ਧਰਮਿੰਦਰ, ਮੈਂ ਤੇਰੇ ਮੈਸੇਜ ਦਾ ਜਵਾਬ ਇਸ ਕਰਕੇ ਨ੍ਹੀਂ ਦੇ ਸਕਿਆ ਕਿ ਅਸੀਂ ਬਹੁਤ ਹੀ ਦੁਖਦਾਈ ਸਮੇਂ ‘ਚੋਂ ਗੁਜਰ ਰਹੇ ਹਾਂ ਕਿਉਂਕਿ 12 ਦਿਨਾਂ ‘ਚ ਸਾਡੇ ਪਰਿਵਾਰ ਦੇ ਤਿੰਨ ਜੀਅ ਸਦੀਵੀ ਵਿਛੋੜਾ ਦੇ ਗਏ ਹਨ…
ਸੋ! ਮੈਂ ਉਨ੍ਹਾਂ ਅਤੇ ਉਨ੍ਹਾਂ ਦੇ ਸਾਰੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹੋਇਆ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਵਿਛੜੀਆਂ ਹੋਈਆਂ ਰੂਹਾਂ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਅਤੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ…
ਧਰਮਿੰਦਰ ਬਰਾੜ ”
Take a look:
1 Comment
Pingback: Wamiqa Gabbi’s Grandmother Passes Away; Actress Pens Emotional Note - Ghaint Punjab